ਖੇਤੀਬਾੜੀ ਕਾi ਅਤੇ ਉਹਨਾ ਦੇ ਸਾਥਿਆ ਦਾ ਖੇਤੀਬਾੜੀ ਕਾਮਿਆ ਦਾ ਗੱਠਜੋੜ ਦੇ ਹੋਮਪੇਜ਼ ਤੇ ਸੁਆਗਤ ਹੈ । ਜਨਤਾ ਨੇ ਇਹ ਮਹਿਸੂਸ ਕਰਨਾ ਸੁਰੂ ਕਰ ਦਿੱਤਾ ਹੈ ਕਿ ਖੇਤੀਬਾੜੀ ਕਾਮੇ ਵੀ ਉਹ ਕੰਮ ਕਰਦੇ ਹਨ ਜੋ ਕਿ ਸਾਰੇ ਸਮਾਜ਼ਨੂੰ ਲਾਭ ਪਹੁਚਾਉਂਦਾਂ ਹੈ । ਤੱਤਕਾਲੀ ਖੇਤੀਬਾੜੀ ਕਾਮਿਆਂ ਦੇ ਹੱਕਾ ਦੀ ਜਾਣਕਾਰੀ ਲਈ ਅਸੀ ਸਮਝਦੇ ਹਾਂ ਕਿ ਇਹ ਜਰੂਰੀ ਹੈ ਕਿ ਖੇਤੀਬਾੜੀ ਕਾਮਿਆ ਅਤੇ ਉਹਨਾ ਦੇ ਸਾਥੀਆ ਨਾਲ ਕੇਂਦਰੀ ਵੈਬਸਾਇਟ ਰਾਹੀ ਵਿਚਾਰ ਵਟਾਦਰਾ ਕੀਤਾ ਜਾਵੇ । ਰੋਜਾਨਾ ਅਸੀਂ ਗ੍ਰੀਨ ਹਾਉਸ ਵਿਚ ਕੰਮ ਕਰਨ ਵਾਲੇ, ਬਾਗਾਨਾ ਵਿਚ ਕੰਮ ਕਰਨ ਵਾਲੇ, ਖੇਤਾ ਵਿਚ ਕੰਮ ਕਰਨ ਵਾਲੇ, ਪਸੂ਼ਆ ਦਾ ਕੰਮ ਕਰਨ ਵਾਲੇ, ਖੁੰਭਾ ਦੇ ਵਾੜਿਆਂ ਵਿੱਚ ਕੰਮ ਕਰਨ ਵਾਲਿਆ ਨਾਲ ਸੰਪਰਕ ਵਿਚ ਹਾਂ । ਅਸੀ ਤੁਹਾਨੂੰ ਵੀ ਸਾਡੇ ਨਾਲ ਸੰਪਰਨ ਕਰਨ ਲਈ ਹੱਲਾਸੇ਼ਰੀ ਦਿੰਦੇ ਹਾਂ ।
ਅਸੀ ਦੋਵੇ ਮਿਲਕੇ ਕੇਨੇਡਾ ਵਿੱਚ ਖੇਤੀਬਾੜੀ ਕਾਮਿਆ ਦੇ ਅਧਿਕਾਰਾ ਸੰਬੰਧੀ ਆਵਾਜ਼ ਹੋਰ ਤੇਜ਼ ਕਰ ਸਕਦੇ ਹਾਂ । ਅਸੀ ਤੁਹਾਨੂੰ ਖੇਤੀਬਾੜੀ ਕਾਮਿਆ ਦਾ ਗੱਠਜੋੜ ਦੇ ਮੈਬਰ ਜਾਂ ਹਮਾਇਤੀ ਬੱਨਣ ਲਈ ਸੱਦਾ ਦਿੰਦੇ ਹਾਂ।
ਯੂੰਨਿਅਨ ਕਰਤਾ
ਵਾਇਨੇ ਈ ਹੈਨਲੇ
![]() |


