ਸਾਡੇ ਸਥਾਨਕ ਦਫ਼ਤਰ 9 ਵਿਚ ਮਿਲਣ ਵਾਲੀਆ ਸੇਵਾਵਾ ਦੀ ਮੁਫਤ ਵਰਤੋਂ
• ਕੰਮ ਨਾਲ ਸੰਬੰਧਿਤ ਹਾਲਾਤਾਂ ਸੰਬਧੀ ਮੁੱਦੇ
- ਆਮ ਮਜਦੂਰ ਹੱਕ –ਅਸੀ ਕਨੇਡਾ ਅਤੇ ਹੋਰ ਪ੍ਰਦੇਸਾਂ ਦੇ ਖਾਸ ਇਲਾਕਿਆਂ ਵਿੱਚ ਆਮ ਮਜਦੂਰਾਂ ਦੇ ਹੱਕਾ ਬਾਰੇ ਜਾਗਰੁਕਤਾ ਪੈਦਾ ਕਰਦੇ ਹਾਂ ।
- ਕੰਮ ਕਰਨ ਦੀਆ ਹਾਲਤਾ- ਅਸੀ ਮੈਬਰਾਂ ਨੂੰ ਤਨਖਾਹ ਕਟੋਤੀਆ, ਕੰਮ ਕੀਤੇ ਘੰਟੇ, ਕਾਨੂੰਨੀ ਤੋਰ ਤੇ ਮਿਲਣ ਵਾਲੀਆ ਛੁੱਟੀਆਂ, ਅਤੇ ਛੁੱਟੀਆਂ ਵਿਚ ਮਿਲਣ ਵਾਲੀ ਤਨਖਾਹ ਦਾ ਆਮ ਅਧਿਕਾਰ ਅਤੇ ਖਾਸ ਤੋਰ ਤੇ ਹਰ ਪ੍ਰਦੇਸ਼/ਖੇਤਰ ਨਾਲ ਸੰਬੰਧਿਤ ਅਧਿਕਾਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਾਇਤਾ ਕਰਦੇ ਹਾਂ ।
- ਸਿਹਤ ਅਤੇ ਸੁੱਰਖਿਆ- ਅਸੀ ਸਿਹਤ ਅਤੇ ਸੁੱਰਖਿਆ ਸੰਬੰਧੀ ਆਮ ਮੁੱਦੇ ਅਤੇ ਖਾਸ ਖੇਤਰੀ ਕਾਨੰਨਾ ਦੇ ਵਧੀਆ ਅਭਿਆਸਾ ਅਤੇ, ਇਸ ਦੇ ਨਾਲ ਹੀ ਹੋਰ ਚੋਣਾ, ਜਦੋ ਕਿ ਕੰਮ ਦੀਆ ਅਸੁਰੱਖਿਅਤ ਹਾਲਤਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੋਵੇ, ਬਾਰੇ ਜਾਣਕਾਰੀ ਦਿੰਦੇ ਹਾਂ ।
• ਕਨੇਡੀਅਨ ਇੰਨਕਮ ਟੈਕਸ ਭਰਨ ਦੀ ਤਿਆਰੀ
- ਅਸੀ ਇੰਨਕਮ ਟੈਕਸ ਸਿਸਟਮ ਦੀ ਜਾਣਕਾਰੀ ਲਈ ਆਮ ਸੂਚਨਾ ਪ੍ਰਦਾਨ ਕਰਦੇ ਹਾਂ
- ਮੈਬਰਾ ਨੂੰ ਰੋਜਗਾਰ ਦੇ ਰਿਕਾਰਡ (ROE) ਦੀ ਬੇਨਤੀ ਦੇਣ ਵਿੱਚ ਮੱਦਦ ਕਰਦੇ ਹਾਂ
- ਆਪਣੇ ਅਧਿਕਾਰਾ ਦੀ ਮੰਗ ਵਿਚ ਮਦੱਦ ਕਰਦੇ ਹਾਂ
• ਕਨੇਡੀਅਨ ਪੈਨਸ਼ਨ ਯੋਜਨਾ- ਕਿਊਬਕ ਪੈਸ਼ਨ ਯੋਜਨਾ
- ਏ ਡਬਲਿਊ ਏ ਸੈਂਟਰ, ਵਰਲਸਾਪਾਂ ਅਤੇ ਸੂਚਨਾਂ, ਜੋ ਕਿ ਯੋਗਤਾ , ਯੋਗਦਾਨ ,
- ਕਟੋਤੀਆ ਅਤੇ ਲਾਭਾਂ ਬਾਰੇ ਦੱਸਦਾ ਹੈ,ਸੰਬੰਧੀ ਜਾਣਕਾਰੀ ਦਿੰਦਾ ਹੈ,
- ਸੀ ਪੀ ਸੀ/ਕਿਊ ਪੀਸੀ ਅਰਜ਼ੀਆ ਦਾਖਲ ਕਰਨ ਵਿਚ ਸਹਾਇਤਾ ਕਰਦਾ ਹੈ
• ਪਿਤਰੀ ਫਾਇਦੇ-ਰੋਜਗਾਰ ਯੋਗਨਾ ਪ੍ਰੋਗਰਾਮ
- ਯੋਗਤਾ ਬਾਰੇ ਲੋੜੀਦੀ ਸੂਚਨਾ ਪ੍ਰਦਾਨ ਕਰਦਾ ਹੈ
- ਪਿਤਰੀ ਫਾਇਦੇ ਲੈਣ ਲਈ, ਰੋਜਗਾਰ ਯੋਜਨਾ ਦੇ ਤਹਿਤ ਅਧਿਕਾਰ ਦਾਖਲ ਕਰਨਾ
• ਕਾਮਿਆ ਦਾ ਇਵਜਾ਼ਨਾ
- ਕੰਮ ਕਰਦੇ ਸਮੇ ਜਖਮੀ ਹੋਏ ਕਾਮਿਆ ਨੂੰ ਸਹਾਇਤਾ ਪ੍ਰਦਾਨ ਕਰਨ ਲਈ, ਸੰਬੰਧਿਤ ਪ੍ਰਦੇਸਿ਼ਕ ਪ੍ਰੋਗਰਾਮਾ ਵਿਚ ਸਹਾਇਤਾ ਕਰਦਾ ਹੈ
- ਕਾਮਿਆ ਨੂੰ ਇਵਜਾਨਾ ਪ੍ਰਾਪਤ ਕਰਨ ਦਾ ਹੱਕ ਦਾਖਲ ਕਰਨ ਵਿਚ ਸਹਾਇਤਾ ਕਰਦਾ ਹੈ
- ਕਾਮਿਆ ਨੂੰ ਇਵਜਾਨਾ ਪ੍ਰਾਪਤ ਕਰਨ ਦਾ ਹੱਕ ਦਾਖਲ ਲਈ ਦਰਖ਼ਾਸਤ ਦਾਖਲ ਕਰਨ ਵਿਚ ਸਹਾਇਤਾ ਕਰਦਾ ਹੈ
- ਲੋੜ ਅਨੁਸਾਰ ਸਹਾਇਤਾ ਅਤੇ ਵਕਾਲਤ ਸਹਾਇਤਾ ਪ੍ਰਦਾਨ ਕਰਦਾ ਹੈ
• ਆਮ ਸਹਾਇਤਾ ਸੇਵਾਵਾਂ
- ਟ੍ਰਾਸਲੇਸ਼ਨ
• ਹਸਪਤਾਲਾ, ਡਾਕਟਰਾਂ ਆਦਿ ਨੂੰ
• ਬੈਕਾਂ ਨੰ
- ਸਿਹਤ ਕਾਰਡ
• ਜਿਥੇ ਰੋਜਗਾਰਦਾਤਾ ਨੇ ਪ੍ਰਦੇਸਿਕ ਸਿਹਤ ਕਾਰਡ ਲਈ ਅਰਜ਼ੀ ਨਹੀ ਦਿੱਤੀ, ਉਹਨਾ ਲਈ ਉਹ ਪ੍ਰਾਪਤ ਕਰਨਾ
• ਰੋਜਗਾਰਦਾਤਾ ਤੋ ਸਿਹਤ ਕਾਰਡ ਪ੍ਰਾਪਤ ਕਰਨਾ
• ਆਰ ਬੀ ਸੀ ਬੀਮਾ ਅਤੇ ਹੱਕ ਦਾਖਲ ਕਰਨਾਂ
ਨੋਟ : ਇਹ ਸੇਵਾਵਾਂ ਏ ਡਬਲਿਊ ਏ ਦੇ ਮੈਬਰਾ ਨੂੰ ਸਾਡੀ ਯੋਗਤਾ ਅਨੁੰਸਾਰ ਸਭ ਤੋ ਵਧੀਆ ਸੇਵਾਵਾ ਪ੍ਰਦਾਨ ਕੀਤੀਆਂ ਜਾਦੀਆਂ ਹਨ ਪ੍ਰਤੂ ਇਸ ਦੀਆਂ ਭੁਗੌਲਿਕ, ਕਰਮਚਾਰੀਆ ਅਤੇ ਸੋਮਿਆ ਸੰਬੰਧੀ ਰੁਕਾਵਟਾ ਹਨ ।
