कृषि श्रमिकों एलायंस

सार्वजनिक कि खेत मजदूर काम करते महसूस करने की शुरूआत कर रहा है कि समाज के सभी लाभ.






ਖੇਤੀਬਾਡ਼ੀ ਕਾਮਿਆਂ ਦਾ ਕੈਨੇਡਾ ਵਿੱਚ ਕਾਫੀ ਲੰਮੇ ਸਮੇਂ ਤੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਹ ਅਸੁਰੱਖਿਅਤ ਹਨ। ਘਟੀਆ ਕਨੂੰਨ ਜਾਂ ਖੇਤੀਬਾਡ਼ੀ ਦੇ ਵੱਡੇ ਵਪਾਰ ਦੀ ਵੱਧਦੀ ਚੱਕਬੰਦੀ ਜਿਹੇ ਕਾਰਨਾਂ ਕਰਕੇ, ਖੇਤਾਂ ਵਿੱਚ ਕੰਮ ਕਰਨ ਵਾਲੇ ਜਿਹਡ਼ੇ ਕਾਮੇ ਆਪਣੀ ਰੁਜ਼ਗਾਰ ਸ਼ਰਤਾਂ ਦੇ ਪ੍ਰਤੀ ਆਵਾਜ਼ ਉਠਾਉਂਦੇ ਹਨ ਉਨ੍ਹਾਂ ਨੂੰ ਕੱਢ ਦਿੱਤਾ ਜਾਂਦਾ ਹੈ।

ਖੇਤਾਂ ਦਾ ਕੰਮ ਲਗਾਤਾਰ ਕੈਨੇਡਾ ਦੇ ਸਭ ਤੋਂ ਖਤਰਨਾਕ ਕੰਮਾਂ ਵਿੱਚੋਂ ਇੱਕ ਰਿਹਾ ਹੈ। ਇੱਕ ਅਧਿਐਨ ਨੇ ਅਨੁਮਾਨ ਲਗਾਇਆ ਹੈ ਕਿ ਹਰ ਸਾਲ ਕੈਨੇਡਾ ਦੇ ਖੇਤਾਂ ਵਿੱਚ 120 ਮੌਤਾਂ ਹੁੰਦੀਆਂ ਹਨ ਅਤੇ 1200 ਲੋਕਾਂ ਨੂੰ ਸੱਟ ਲੱਗਣ ਦੇ ਕਾਰਨ ਹਸਪਤਾਲ ਵਿੱਚ ਭਰਤੀ ਹੋਣਾ ਪੈਂਦਾ ਹੈ। 1

1990 ਦੇ ਦਸ਼ਕ ਤੋਂ, UFCW ਕੈਨੇਡਾ ਨੇ ਦੋਹਾਂ ਕਨੇਡੀਅਨ ਅਤੇ ਪ੍ਰਵਾਸੀ ਖੇਤੀਬਾਡ਼ੀ ਕਾਮਿਆਂ ਲਈ ਹਲਾਤਾਂ ਵਿੱਚ ਸੁਧਾਰ ਲਿਆਉਣ ਵਾਸਤੇ ਕਈ ਜਤਨ ਕੀਤੇ ਹਨ। ਕੈਨੇਡਾ ਵਿੱਚ 240,000 ਸਦੱਸਾਂ ਦੇ ਨਾਲ, UFCW ਕੈਨੇਡਾ ਫਸਲ ਤੋਂ ਲੈ ਕੇ ਭੋਜਣ ਬਣਾਉਣ ਦੀ ਪ੍ਰਕਿਰਿਆ, ਕਰਿਆਣੇ ਦੀ ਦੁਕਾਨਾਂ ਅਤੇ ਰੇਸਤਰਾਂ ਤਕ ਭੋਜਨ ਉਦਯੋਗ ਦੇ ਹਰ ਪਹਿਲੂ ਵਿੱਚ ਸਦੱਸਾਂ ਦੇ ਹੋਣ ਨਾਲ ਕੈਨੇਡਾ ਦੇ ਸਭ ਤੋਂ ਵੱਡੇ ਨਿਜੀ ਖੇਤਰੀ ਸੰਗਠਨਾਂ ਵਿੱਚੋਂ ਇੱਕ ਹੈ।

ਸਮੇਂਰੇਖਾ:

1994 - The New Democratic Party (ਨਵਾਂ ਲੋਕਤੰਤਰਾਤਮਕ ਦਲ) ਦੀ ਸਰਕਾਰ ਨੇ ਐਗ੍ਰੀਕਲਚਰ ਲੇਬਰ ਰਿਲੇਸ਼ਨਜ਼ ਐਕਟ (ALRA) ਨਾਮਕ ਕਨੂੰਨ ਬਣਾਇਆ ਹੈ। ਇਸ ਐਕਟ ਨੇ ਓਨਟਾਰੀਓ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੇਤੀਬਾਡ਼ੀ ਦੇ ਕਾਮਿਆਂ ਨੂੰ ਸਮੂਹਕ ਸੌਦੇਬਾਜ਼ੀ ਦੇ ਅਧਿਕਾਰ ਮੁਹਈਆ ਕੀਤੇ ਹਨ।

1990 ਦੇ ਦਸ਼ਕ ਦੇ ਮੱਧ ਵਿੱਚ - UFCW ਕੈਨੇਡਾ  ਨੇ ਓਨਟਾਰੀਓ ਦੇ  ਖੇਤੀਬਾਡ਼ੀ ਦੇ  ਮਿਆਦੀ ਕਾਮਿਆਂ ਨੂੰ ਮਦਦ ਦੇਣੀ ਸ਼ੁਰੂ ਕੀਤੀ।

1995 - UFCW ਕੈਨੇਡਾ ਸਥਾਨਕ 1993 ਨੂੰ ਓਨਟਾਰੀਓ ਦੇ ਹਾਈਲਾਈਨ ਮਸ਼ਰੂਮਜ਼, ਲੈਮਿੰਗਟਨ ਵਿਖੇ ਲਗਭਗ 200 ਮਜਦੂਰਾਂ ਦਾ ਪ੍ਰਤੀਨਿੱਧਤਵ ਕਰਨ ਲਈ ਪ੍ਰਮਾਣਤ ਕੀਤਾ ਗਿਆ ਹੈ।

1995 - The Mike Harris Progressive Conservative(ਦ ਮਾਈਕ ਹੈਰਿਸ ਪ੍ਰੋਗਰੈਸਿਵ ਕਨਜ਼ਰਵੇਟਿਵ) ਸਰਕਾਰ ਹਾਈਲਾਈਨ ਖੇਤਾਂ ਅਤੇ ਜਿੱਥੇ ਵੀ ਸਮੂਹਕ ਸਮਝੌਤੇ ਦੀ ਸੌਦੋਬਾਜ਼ੀ ਦਾ ਮੌਕਾ ਹੁੰਦਾ ਹੈ, ਵਿਖੇ ਮਜਦੂਰਾਂ ਨੂੰ ਨਕਾਰਦੇ ਹੋਏ ALRA ਨੂੰ ਰੱਦ ਕਰਦੀ ਹੈ।

1995 - UFCW ਕੈਨੇਡਾ, ਡਨਮੋਰ ਬਨਾਮ ਓਨਟਾਰੀਓ ਵਿੱਚ Charter of Rights and Freedom (ਚਾਰਟਰ ਆਫ ਰਾਈਟਸ ਐਂਡ ਫਰੀਡਮ) ਦੇ ਤਹਿਤ ਮਜਦੂਰਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੇ ਜਾਣ ਤੇ Labour Relation Act (ਲੇਬਰ ਰਿਲੇਸ਼ਨਜ਼ ਐਕਟ) ਦੇ ਤਹਿਤ ਖੇਤੀਬਾਡ਼ੀ ਮਜਦੂਰਾਂ ਦੇ ਬਹਿਸ਼ਕਰਨ ਨੂੰ ਚੁਣੌਤੀ ਦੇਣ ਲਈ ਓਨਟਾਰੀਓ ਸਰਕਾਰ ਨੂੰ ਅਦਾਲਤ ਲੈ ਗਈ।

2001 -  ਸੁਪਰੀਮ ਕੋਰਟ ਆਫ ਕੈਨੇਡਾ ਨੇ ਡਨਮੋਰ ਬਨਾਮ ਓਨਟਾਰੀਓ ਵਿੱਚ UFCW ਕੈਨੇਡਾ ਦੇ ਹੱਕ ਵਿੱਚ ਫੈਂਸਲਾ ਸੁਣਾਇਆ ਅਤੇ ਓਨਟਾਰੀਓ ਸਰਕਾਰ ਨੂੰ  ਇਹ ਹਿਦਾਯਤ ਦਿੱਤੀ ਕਿ ਆਣ ਵਾਲੇ 18 ਮਹੀਨਿਆਂ ਦੇ ਵਿੱਚ-ਵਿੱਚ ਫੈਸਲੇ ਦੀ ਪਾਲਣਾ ਕਰਦੇ ਹੋਏ  ਖੇਤੀਬਾਡ਼ੀ ਮਜਦੂਰਾਂ ਨੂੰ ਓਨਟਾਰੀਓ ਲੇਬਰ ਰਿਲੇਸ਼ਨਜ਼ ਐਕਟ  ਦੇ ਅਨੁਸਾਰ ਸੰਬੋਦਿਤ ਕੀਤਾ ਜਾਵੇ।

2002 - ਓਨਟਾਰੀਓ ਨੇ Agricultural Employees Protection Act (ਖੇਤੀਬਾਡ਼ੀ ਕਰਨ ਵਾਲੇ ਕਾਮਿਆਂ ਦਾ ਸੁਰੱਖਿਆ ਅਧਿਨਿਯਮ) (AEPA) ਦੀ ਸਥਾਪਨਾ ਕੀਤੀ, ਜੋ "ਸਹਿਯੋਗ" ਦੀ ਸੁਤੰਤਰਤਾ ਤਾਂ ਦਿੰਦਾ ਹੈ, ਪਰ ਸਮੂਹਕ ਸੌਦੇਬਾਜ਼ੀ ਦੀ ਨਹੀਂ।
Agricultural Employees Protection Act, 2002, S.O. 2002, c. 16:
(http://www.canlii.org/on/laws/sta/2002c.16/20060213/whole.html)  Punjabi (ਪੰਜਾਬੀ)
Loi de 2002 Sur La Protection des Employés Agricoles:
(http://www.omafra.gov.on.ca/french/busdev/facts/03-046.htm) French

2002 - ਪਹਿਲਾ ਪ੍ਰਵਾਸੀ ਖੇਤੀਬਾਡ਼ੀ ਮਜ਼ਦੂਰ ਸਹਾਇਤਾ ਕੇਂਦਰ UFCW ਕੈਨੇਡਾ ਦੇ ਸਮਰਥਨ ਨਾਲ ਓਨਟਾਰੀਓ ਵਿੱਚ ਲੈਮਿੰਗਟਨ ਵਿਖੇ  ਖੁੱਲ੍ਹਿਆ।

Bradford

 

2003 - UFCW ਕੈਨੇਡਾ ਨੇ ਓਨਟਾਰੀਓ ਵਿੱਚ ਬ੍ਰਾਡਫੋਰਡ ਅਤੇ ਸਿਮਕੋਇ ਵਿੱਚ ਪ੍ਰਵਾਸੀ ਖੇਤੀਬਾਡ਼ੀ ਕਾਮਿਆਂ ਲਈ ਸਹਾਇਤਾ ਕੇਂਦਰ ਖੋਲ੍ਹੇ।

2003 - ਓਨਟਾਰੀਓ ਦੇ ਕਿੰਗਸਵਿਲੇ ਵਿੱਚ ਰੋਲ-ਲੈਂਡ ਫਾਰਮਸ ਮਸ਼ਰੂਮ ਪਲਾਂਟ ਵਿਖੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੇ UFCW ਕੈਨੇਡਾ ਵਿੱਚ ਸ਼ਾਮਲ ਹੋ ਕੇ AEPA ਨੂੰ ਚੁਣੌਤੀ ਦੇਣ ਦੀ  ਯੋਜਨਾ ਬਣਾਈ। ਕਾਮਿਆਂ ਨੇ UFCW ਕੈਨੇਡਾ ਵਿੱਚ ਸ਼ਾਮਲ ਹੋਣ ਲਈ ਵੱਦ-ਚੱੜ ਕੇ(132-45) ਵੋਟ ਦਿੱਤੇ, ਹਾਲਾਂਕਿ ਉਹ ਅੱਜੇ ਵੀ ਪ੍ਰਮਾਣੀਕਰਨ ਅਤੇ ਲੰਮੀ ਕਨੂੰਨੀ ਲਡ਼ਾਈ ਵਿੱਚ ਸਮੂਹਕ ਸਮਝੌਤੇ ਨੂੰ ਨਜਿੱਠਣ ਦੇ ਅਧਿਕਾਰ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਹਨ।

ਖੇਤਾਂਵਿੱਚਕੰਮਕਰਨਵਾਲੇਕਾਮਿਆਂਨੇਯੂਨੀਅਨਵਿੱਚਸ਼ਾਮਲਹੋਣਲਈਵੱਦ-ਚੱੜਕੇਵੋਟਦਿੱਤੇ:
(http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=1&ItemId=a9edfcff-740c-4f12-9818-a856af4b10d6) Punjabi (ਪੰਜਾਬੀ)

Les travailleurs agricoles votent fortement en faveur du syndicat:
(http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=2&ItemId=e1681185-ebfc-40d9-bae7-73a46784feb9)
French

2003 - UFCW ਕੈਨੇਡਾ ਨੇ ਤਿੰਨ ਕਨੂੰਨੀ ਚੁਣੌਤੀਆਂ ਜਾਰੀ ਕੀਤੀਆਂ:

  •   AEPA ਨੂੰ ਫ੍ਰੇਸਰ ਬਨਾਮ ਓਨਟਾਰੀਓ (ਅਟੋਰਨੀ ਜਨਰਲ) ਵਿੱਚ
  • Occupational Health and Safety Act (ਵਿਵਸਾਇਕ ਸੇਹਤ ਅਤੇ ਸੁਰੱਖਿਆ ਅਧਿਨਿਯਮ) ਤੋਂ ਖੇਤਾਂ ਵਿੱਚ ਕੰਮ ਕਰਨ ਵਾਲੇ ਓਨਟਾਰੀਓ ਦੇ ਕਾਮਿਆਂ ਨੂੰ ਸ਼ਾਮਲ ਨਾ  ਕਰਨ ਨੂੰ 
  • ਮਿਆਦੀ ਵਿਦੇਸ਼ੀ ਕਾਮਿਆਂ ਲਈ ਲਾਜ਼ਮੀ EI ਕਟੌਤੀਆਂ ਨੂੰ

2004 -  ਚੈਟਮ, ਓਨਟਾਰੀਓ ਵਿੱਚ ਪਲੈਟੀਨਮ ਪ੍ਰੋਡਊਸ ਵਿਖੇ ਗ੍ਰੀਨਹਾਉਸ ਵਰਕਰਾਂ ਨੇ UFCW ਕੈਨੇਡਾ ਵਿੱਚ ਸ਼ਾਮਲ ਹੋਣ ਦੀ ਅਰਜ਼ੀ ਦਿੱਤੀ।

ਓਨਟਾਰੀਓਦੇਗ੍ਰੀਨਹਾਉਸਕਾਮਿਆਂਨੇਯੂਨੀਅਨਵਿੱਚਸ਼ਾਮਲਹੋਣਲਈਅਰਜ਼ੀਦਿੱਤੀ:
(http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=1&ItemId=61431894-895d-4953-b421-2291c076abcf) Punjabi (ਪੰਜਾਬੀ)

Les travailleurs d’une serre en Ontario demandent de se syndiquer:
(http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=2&ItemId=3981fe67-59ea-4506-9848-eaf96d6f919f)French

2004 - UFCW ਕੈਨੇਡਾ ਨੇ ਓਨਟਾਰੀਓ ਦੇ ਵਿਰਗਿਲ ਅਤੇ ਕਿਉਬੇਕ ਦੇ ਸੇਂਟ-ਰੇਮਿ ਵਿੱਚ ਪ੍ਰਵਾਸੀ ਖੇਤੀਬਾਡ਼ੀ ਕਾਮਿਆਂ ਲਈ ਸਹਾਇਤਾ ਕੇਂਦਰ ਖੋਲ੍ਹੇ।

2006 - UFCW ਕੈਨੇਡਾ ਨੇ Employment Insurance premium (ਰੁਜ਼ਗਾਰ ਬੀਮਾ ਕਿਸ਼ਤਾਂ ) ਤੇ ਚੁਣੌਤੀ ਵਿੱਚ ਪ੍ਰਵਾਸੀ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦਾ ਪ੍ਰਤੀਨਿੱਧਤਵ ਕਰਨ ਲਈ ਖਡ਼ੇ ਹੋਣ ਤੇ ਜਿੱਤ ਪ੍ਰਾਪਤ ਕੀਤੀ।

ਫ੍ਰੇਸਰਬਨਾਮਕੈਨੇਡਾ (ਅਟੋਰਨੀਜਨਰਲ), 2005 CanLII 47783 (ON S.C.):
(http://www.canlii.org/en/on/onsc/doc/2005/2005canlii47783/2005canlii47783.html)ਲਿੰਕ

2006 - Occupational Health and Safety Act  ਨੂੰ ਆਖਰ ਵਿੱਚ ਓਨਟਾਰੀਓ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਸੁਰੱਖਿਆ ਲਈ ਲਾਗੂ ਕਰ ਦਿੱਤਾ ਗਯਾ।
UFCW ਕੈਨੇਡਾਨੇਓਨਟਾਰੀਓਦੇਖੇਤਾਂਵਿੱਚਕੰਮਕਰਨਵਾਲੇਕਾਮਿਆਂਲਈਸੇਹਤਅਤੇਸੁਰੱਖਿਆਕਵਰੇਜਪ੍ਰਾਪਤਕੀਤੀ:
http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=1&ItemId=8d1dcdda-00c4-490b-a124-c5e9156c6a89( Punjabi (ਪੰਜਾਬੀ) )

Les TUAC Canada obtiennent des protections pour les travailleurs agricoles ontariens:
http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=2&ItemId=3264b783-a0a3-40a0-b29c-a5f95d5718bb(French)

2006 - ਜਸਟਿਸ ਫੇਅਰਲੀ ਨੇਫ੍ਰੇਸਰ  ਬਨਾਮ ਓਨਟਾਰੀਓ (ਅਟੋਰਨੀ ਜਨਰਲ) ਵਿੱਚ ਇਹ ਫੈਂਸਲਾ ਕੀਤਾ ਕਿ Agricultural Employees Protection Act ਇੱਕ ਸੰਵਿਧਾਨਕ ਅਧਿਨਿਯਮ ਹੈ, ਇਸ ਤੱਥ ਦੇ ਬਾਵਜੂਦ ਕਿ ਇਹ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਸਮੂਹਕ ਤੌਰ ਤੇ ਸੌਦੇਬਾਜ਼ੀ ਕਰਨ ਤੋਂ ਰੋਕਦਾ ਹੈ।

ਕੇਸਦਾਨਾਂ: ਫ੍ਰੇਸਰਬਨਾਮਓਨਟਾਰੀਓ (ਅਟੋਰਨੀਜਨਰਲ):
(http://www.lancasterhouse.com/decisions/2006/jan/OSCJ-Fraser.HTM)ਲਿੰਕ

2006 - ਓਨਟਾਰੀਓ ਵਿੱਚ ਸਟ੍ਰੈਟਫੋਰਡ ਚਿੱਕ ਹੈਚਰੀ ਵਿਖੇ ਯੂਨੀਅਨ ਪ੍ਰਮਾਣੀਕਰਨ ਲਈ UFCW ਕੈਨੇਡਾ ਨੇ ਅਰਜੀ  ਦਿੱਤੀ।

ਸਟ੍ਰੈਟਫੋਰਡਚਿੱਕਹੈਚਰੀਵਿਖੇਕਾਮਿਆਂਨੇ UFCW ਕੈਨੇਡਾਵਿੱਚਸ਼ਾਮਲਹੋਣਲਈਵੋਟਕੀਤੇ: ਜਿਹਡ਼ੇਸੰਘਇਸਸਾਈਟਦੇਐਗ੍ਰੀਕਲਚਰਹੋਣਕਰਕੇਵਰਜਤਹਨਕੰਪਨੀਨੇਉਨ੍ਹਾਂਤੇਬੇਇਮਾਨੀਕਰਨਦਾਦਾਅਵਾਕੀਤਾਹੈ:
(http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=1&ItemId=09d064b4-8b2b-47e9-91f6-3fb7227b144a)
 Punjabi (ਪੰਜਾਬੀ)

Les travailleurs d’un couvoir à stratford votent en faveur des TUAC Canada: L’employeur proteste en affirmant que les syndicats sont interdits à son établissement “agricole”:
(http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=2&ItemId=d1ab134f-e728-4e7c-a290-87903cabffb1)
French

2006 - ਜਿਆਦਾਤਰ ਪ੍ਰਵਾਸੀ ਕਾਮਿਆਂ ਨੂੰ ਰੁਜ਼ਗਾਰ ਦੇਣ ਵਾਲੇ ਚਾਰ ਖੇਤਾਂ, ਮੈਨਿਟੋਬਾ ਵਿੱਚ 1 ਅਤੇ ਕਿਉਬੇਕ ਵਿੱਚ 3, ਤੇ ਯੂਨੀਅਨ ਪ੍ਰਮਾਣੀਕਰਨਲਈ UFCW ਕੈਨੇਡਾ ਨੇ ਅਰਜੀ  ਦਿੱਤੀ।

ਮੈਕਸਿਕੋਦੇਪ੍ਰਵਾਸੀਕਾਮਿਆਂਨੇਕਨੇਡੀਅਨਸੰਘ UFCW/TUAC ਵਿੱਚਸ਼ਾਮਲਹੋਣਲਈਅਰਜ਼ੀਦਿੱਤੀ: ਕਾਮੇਮੈਕਸਿਕੋਅਤੇਕੈਨੇਡਾਦੀਸਰਕਾਰਾਂਦੁਆਰਾਲਾਗੂਕੀਤੇਗਏਇਕਰਾਰਨਾਮੇਵਿੱਚਆਪਣੀਗੱਲਦੀਸੁਣਵਾਈਚਾਹੁੰਦੇਹਨ:
(http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=1&ItemId=624440ed-a0c0-41c9-8171-618d76a453a7)Punjabi (ਪੰਜਾਬੀ )

Des travailleurs migrants mexicains demandent d’adhérer au syndicat canadien TUAC Canada: Ils veulent avoir voix au chapitre concernant le contrat imposé par les gouvernements mexicain et canadien:
(http://www.ufcw.ca/Default.aspx?SectionId=af80f8cf-ddd2-4b12-9f41-641ea94d4fa4&LanguageId=2&ItemId=810f14cd-51d1-46b5-9416-6871007b3e90)
French

2006 - UFCW ਕੈਨੇਡਾ ਨੇ ਚਾਰ ਕਾਮਿਆਂ ਨੂੰ ਰੋਲ-ਲੈਂਡ ਫਾਰਮਸ ਤੋਂ ਉਨ੍ਹਾਂ ਦੀਆਂ ਨੌਕਰੀਆਂ ਬਹਾਲ ਕਰਨ ਲਈ ਪਹਿਲੀ-ਵਾਰ AEPA ਕਾਰਵਾਈਆਂ ਸ਼ੁਰੂ ਕੀਤੀਆਂ। ਉਨ੍ਹਾਂ ਨੂੰ UFCW ਕੈਨੇਡਾ ਵਿੱਚ ਸ਼ਾਮਲ ਹੋਣ ਲਈ ਕੀਤੇ ਉਨ੍ਹਾਂ ਦੇ ਜਤਨਾਂ ਤੋਂ ਬਾਅਦ ਕੰਮ ਤੋਂ ਕੱਡ ਦਿੱਤਾ ਗਿਆ।

2007 - UFCW ਕੈਨੇਡਾ ਨੈਸ਼ਨਲ ਪ੍ਰੈਜ਼ੀਡੈਂਟ ਵੇਅਨ ਹੈਨਲੀ  ਨੇ SAWP ਪਰੋਗ੍ਰਾਮ  ਵਿੱਚ ਕਾਮਿਆਂ ਦੇ ਅਧਿਕਾਰ ਸੁਰੱਖਿਅਤ ਕਰਨ ਸਬੰਧੀ ਚਰਚਾ ਕਰਨ ਲਈ ਬੋਰਡਰਸ, ਪੋਪੁਲੇਸ਼ਨ ਐਂਡ ਮਾਈਗ੍ਰੇਸ਼ਨ (ਬੋਰਡਰ, ਆਬਾਦੀ ਅਤੇ ਪ੍ਰਵਾਸਨ) ਤੇ ਮੈਕਸਿਕੋ ਕਾਂਗਰਸ ਕਮੀਸ਼ਨ ਨੂੰ ਪਹਿਲਾ ਇਤਿਹਾਸ  ਮੰਡਲ ਆਪਣੇ ਪ੍ਰਤੀਨਿੱਧਵ ਹੇਠ  ਭੇਜਿਆ।

2007 -  UFCW ਕੈਨੇਡਾ ਨੇ ਪਹਿਲੀ ਵਾਰ ਪੱਛਮੀ ਕੈਨੇਡਾ ਵਿੱਚ; ਐਬੋਟਸਫੋਰਡ, ਬ੍ਰਿਟਿਸ਼ ਕੋਲੰਬੀਆ ਅਤੇ ਪੋਰਟੇਜ ਲਾ ਪਰੈਰੇ, ਮੈਨਿਟੋਬਾ ਵਿੱਚ ਪ੍ਰਵਾਸੀ ਖੇਤੀਬਾਡ਼ੀ ਦੇ ਕਾਮਿਆਂ ਲਈ ਸਹਾਇਤਾ ਕੇਂਦਰ ਖੋਲੇ;  ਦੇਸ਼ ਭਰ ਵਿੱਚ ਸਹਾਇਤਾ ਕੇਂਦਰਾਂ  ਦੀ ਗਿਣਤੀ ਸੱਤ ਤੱਕ ਪਹੁੰਚਾ ਦਿੱਤੀ।

2007 - ਕੈਨੇਡਾ ਦੇ ਸੁਪਰੀਮ ਕੋਰਟ ਨੇ ਨਿਯਮ ਜਾਰੀ ਕੀਤਾ (http://csc.lexum.umontreal.ca/en/2007/2007scc27/2007scc27.htmਲਿੰਕਕਿ ਸਮੂਹਕ ਸੌਦੇਬਾਜ਼ੀ ਦੀ ਸੁਰੱਖਿਆ Charter of Rights in Freedoms (ਚਾਰਟਰ ਓਫ਼ ਰਾਇਟਸ ਇਨ ਫ੍ਰੀਡਮਸ) ਦੁਆਰਾ ਕੀਤੀ ਜਾਂਦੀ ਹੈ, ਹੈਸਥ ਸਰਵਿਸਿਜ਼ ਬਨਾਮ ਬ੍ਰਿਟਿਸ਼ ਕੋਲੰਬੀਆ । UFCW ਕੈਨੇਡਾ ਨੇ ਇਨ੍ਹਾਂ ਹਲਾਤਾਂ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸੇਹਤ ਦੇਖਭਾਲ ਕਾਮਿਆਂ ਦਾ ਪ੍ਰਤੀਨਿੱਧਤਵ ਕਰਦੇ ਯੂਨੀਅਨ ਦੇ ਸਮਰਥਨ ਵਿੱਚ ਅਦਾਲਤ ਨੂੰ ਇੱਕ ਨਿਆਂ-ਪਰਾਮਰਸ਼ਕ ਦੇ ਕਾਗਜਾਤ ਜਮਾਂ ਕੀਤੇ ਸਨ।

2007 - UFCW ਕੈਨੇਡਾ ਕੋਲ ਪੰਜ ਮੇਕਸੀਕਨ ਕਾਂਗਰਸ-ਮੈਨ ਦਾ ਪ੍ਰਤਿਨਿਧ ਮੰਡਲ ਨੂੰ ਜੋ ਕੀ Commisission  of Population, Borders, Migration (ਕਮੀਸ਼ਨ ਆਨ ਪੋਪੁਲੇਸ਼ਨ, ਬੋਰਡਰਸ ਐਂਡ ਮਾਈਗ੍ਰੇਸ਼ਨ ) ਅਤੇ  Human Rights Comission (ਹਊਮਨ ਰਾਈਟਸ ਕਮੀਸ਼ਨ)  ਤੋਂ ਸਨ, ਓਹ ਅਕਾਦਮੀਆਂ, ਸਮਾਜਕ ਸੇਵਾ ਏਜੰਸੀਆਂ, ਟਰੇਡ ਯੂਨੀਅਨ  ਦੇ ਅਧਿਕਾਰੀਆਂ ਅਤੇ ਕੈਨੇਡਾ ਵਿੱਚ ਮੈਕਸਿਕੋ ਦੇ ਕਾਮਿਆਂ ਨੂੰ ਮਿਲਣ ਲਈ ਆਏ।

Mexican\'s congressmen 2007

 

PDF ਰਿਪੋਰਟ:

ਪੰਜਾਬੀ: ਕੈਨੇਡਾ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਕਾਮਿਆਂ ਦਾ ਦਰਜਾ 2006-2007

2007 - UFCW ਕੈਨੇਡਾ ਨੂੰ ਮੈਨਿਟੋਬਾ ਵਿੱਚ 1 ਖੇਤ ਅਤੇ ਕਿਊਬੇਕ ਵਿੱਚ 1 ਖੇਤ ਵਿਖੇ ਮਿਆਦੀ ਵਿਦੇਸ਼ੀ ਕਾਮਿਆਂ ਦਾ ਪ੍ਰਤੀਨਿੱਧਤਵ ਕਰਨ ਲਈ ਪ੍ਰਮਾਣਤ ਕੀਤਾ ਗਿਆ। ਮਿਆਦੀ ਕਿਰਿਆਵਾਂ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਲੇ ਉਨ੍ਹਾਂ ਕਾਮਿਆਂ ਵੱਲੋਂ UFCW / TUAC ਸਥਾਨਕ 501 ਅਪੀਲਾਂ ਜਿਨ੍ਹਾਂ ਨੂੰ ਕਿਊਬੇਕ ਲੇਬਰ ਬੋਰਡ ਦੁਆਰਾ ਆਯੋਜਨ ਕਰਨ ਤੋਂ ਰੋਕਿਆ ਗਿਆ ਸੀ।

2007 - UFCW ਕੈਨੇਡਾ ਨੈਸ਼ਨਲ ਪ੍ਰੈਜ਼ੀਡੈਂਟ ਵੇਅਨ ਹੈਨਲੀ ਨੇ ਮਿਆਦੀ ਮੈਕਸਿਕਨ ਕਾਮਿਆਂ ਦੇ ਅਧਿਕਾਰਾਂ ਨੂੰ ਵਧਾਵਾ ਦੇਣ ਵਾਸਤੇ ਮੈਕਸਿਕਨ ਨਾਗਰਿਕ ਸਮਾਜੀ ਸੰਸਥਾਵਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਅਗੇਰੀ ਚਰਚਾ ਕਰਨ ਲਈ ਆਪਣੇ ਹੇਠ ਮੈਕਸਿਕੋ ਨੂੰ ਦੂਜਾ ਪ੍ਰਤੀਨਿੱਧਮੰਡਲ ਭੇਜਿਆ।

2007 - ਮੈਨਿਟੋਬਾ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਬੇਇਮਾਨ ਰੋਜ਼ਗਾਰ ਪ੍ਰਦਾਤਿਆਂ ਤੋਂ ਬਚਾਉਣ ਲਈ ਕਨੂੰਨ ਨੂੰ ਅਪਨਾਇਆ। (http://news.gov.mb.ca/news/index.html?archive=2007-11-01&item=2662) Punjabi (ਪੰਜਾਬੀ)

2008 - ਮੈਨਿਟੋਬਾ ਨੇ ਘੱਟੋਂ-ਘੱਟ ਮਜਦੂਰੀ, ਮਾਤਰਤਵ ਅਤੇ ਪਿੱਤਰਤਵ ਦੀ ਗਰੰਟੀਸ਼ੁਦਾ ਛੁੱਟੀ ਅਤੇ ਸਾਰੇ ਖੇਤੀਬਾਡ਼ੀ ਕਰਨ ਵਾਲੇ ਕਾਮਿਆਂ ਲਈ ਕੰਮ ਦੇ ਵਿੱਚ ਅੱਧੀ ਛੁੱਟੀ ਦੇ ਸਮੇਤ  ਰੁਜ਼ਗਾਰ ਮਾਨਕ ਕਨੂੰਨ ਦੇ ਵਿਸਤਾਰ ਦੀ ਅਗਵਾਈ ਕੀਤੀ ਹੈ।

ਖੇਤੀਬਾਡ਼ੀਵਿੱਚਰੁਜ਼ਗਾਰਮਾਨਕਾਂਲਈਇੱਕਸਹਾਇਕ-ਪੁਸਤਿਕਾ:
(http://www.gov.mb.ca/labour/standards/doc,guide-agriculture,factsheet.html) Punjabi (ਪੰਜਾਬੀ)  ਦਸਤਾਵੇਜ਼

La province annonce de nouvelles protections modernes pour les travailleurs agricoles:
(http://news.gov.mb.ca/news/index.fr.html?archive=2008-1-01&item=3024)French

2008 -  UFCW ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਕੈਲੋਵਨਾ ਵਿੱਚ Agriculture Worker Alliance ਦਾ ਅੱਠਵਾਂ ਕੇਂਦਰ ਖੋਲਣ ਲਈ ਤਿਆਰ ਹੈ।

2008 -  UFCW ਕੈਨੇਡਾ ਨੇ ਮਈ 2008 ਵਿੱਚ ਓਨਟਾਰੀਓ ਸੁਪੀਰੀਅਰ ਕੋਰਟ ਦੁਆਰਾ ਦਿੱਤੀ ਗਈ ਤਾਰੀਖ ਤੋਂ ਓਨਟਾਰੀਓ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਸਮੂਹਕ ਸੌਦੇਬਾਜ਼ੀ ਦੇ ਅਧਿਕਾਰ ਨੂੰ ਸੁਰੱਖਿਅਤ ਕਰਨ ਦੇ ਆਪਣੇ ਜਤਨਾਂ ਨੂੰ ਜਾਰੀ ਰੱਖਿਆ ਹੈ।

23 ਜੂਨ, 2008 - ਮੈਨਿਟੋਬਾ ਦੇ ਖੇਤਾਂ ਤੇ UFCW ਕੈਨੇਡਾ ਦੇ ਪਹਿਲੇ-ਇਕਰਾਰਨਾਮੇ ਦਾ ਪ੍ਰਮਾਣੀਕਰਨ ਪ੍ਰਵਾਸੀ ਕਾਮਿਆਂ ਲਈ  ਇਕ ਇਤਿਹਾਸਕ ਸਫਲਤਾ ਹੈ।

ਅਗਸਤ, 2008 - ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਆਦੀ ਖੇਤੀਬਾੜੀ ਕਾਮੇਂ  UFCW ਕੈਨੇਡਾ ਦੇ ਨਾਲ ਜੁੜੇ।

ਸਿਤੰਬਰ, 2008 - ਬ੍ਰਿਟਿਸ਼ ਕੋਲੰਬੀਆ ਵਿੱਚ ਮਸ਼ਰੂਮ ਦੇ ਖੇਤਾਂ ਵਿੱਚ ਮੌਤਾਂ ਸਬੰਧੀ ਸਾਰਵਜਨਿਕ ਜਾਂਚ ਲਈ UFCW ਕੈਨੇਡਾ ਨੈਸ਼ਨਲ ਪ੍ਰੈਜ਼ੀਡੈਂਟ ਦੀ ਮੰਗ।

ਸਿਤੰਬਰ, 2008 - ਮਾਨਵ ਅਧਿਕਾਰਾਂ ਦੀ ਵਰਤੋਂ ਕਰਨ ਮਗਰੋਂ ਖੇਤ ਵਿੱਚ ਕੰਮ ਕਰਨ ਵਾਲੇ ਕਾਮੇ ਵਤਨ ਨੂੰ ਮੁਡ਼ ਗਏ।

ਅਕਤੂਬਰ, 2008 - ਬ੍ਰਿਟਿਸ਼ ਕੋਲੰਬੀਆ ਵਿੱਚ ਖੇਤਾਂ ਦੇ ਰੋਜ਼ਗਾਰ ਪ੍ਰਦਾਤੀਆਂ ਦਾ ਪ੍ਰਵਾਸੀ ਕਾਮਿਆਂ ਤੇ ਕਨੂੰਨੀ ਹਮਲਾ।

ਅਕਤੂਬਰ, 2008 - ਇਕ ਹੋਰ ਬ੍ਰਿਟਿਸ਼ ਕੋਲੰਬੀਆ ਵਿਚਲਾ ਖੇਤ UFCW ਕੈਨੇਡਾ ਨਾਲ ਜੁੜਿਆ।

ਨਵੰਬਰ, 2008 - ਓਨਟਾਰੀਓ ਅਦਾਲਤ ਦੇ ਨਿਯਮਾਂ ਨੇ ਖੇਤ ਯੂਨਿਅਨਾਂ ਲਈ ਦਰਵਾਜਾ ਖੋਲ ਦਿੱਤਾ। ਦੀ ਓਨਟਾਰੀਓ ਕੋਰਟ ਆਫ ਅਪੀਲ ਨੇ ਓਨਟਾਰੀਓ ਸਰਕਾਰ ਨੂੰ ਫਾਰਮ ਯੂਨਿਅਨਾਂ ਤੇ ਆਪਣੀ ਰੋਕ ਨੂੰ ਬੰਦ ਕਰਨ ਲਈ ਕਿਹਾ ਕਿਉਂਕਿ ਇਹ ਓਨਟਾਰੀਓ ਦੇ 100,000 ਤੋਂ ਵੀ ਵੱਧ ਖੇਤੀਬਾਡ਼ੀ ਕਾਮਿਆਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। 

ਦਿਸੰਬਰ, 2008 - ਓਨਟਾਰੀਓ ਦੇ ਐਗ੍ਰੀ-ਕਮਪਲੈਕਸ ਦੁਆਰਾ ਨਿਸ਼ਕਾਸਤ ਕੀਤੇ ਗਏ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ। ਮਸ਼ਰੂਮ ਗ੍ਰੋ ਹਾਉਸ ਫੈਸਿਲਿਟੀ ਵਿਖੇ 70 ਤੋਂ ਵੀ ਵੱਧ ਮੈਕਸਿਕਨ ਅਤੇ ਜਮਾਇਕਨ ਖੇਤੀਬਾੜੀ ਕਾਮਿਆਂ ਨੂੰ ਬਿਨਾਂ ਕਿਸੇ ਸੂਚਨਾ ਦੇ ਕੱਡ ਦਿੱਤਾ ਗਿਆ।

ਦਿਸੰਬਰ, 2008 - ਰੋਲ-ਲੈਂਡ ਫਾਰਮਸ ਵਿਖੇ ਕੱਡੇ ਗਏ ਵਿਦੇਸ਼ੀ ਖੇਤੀਬਾੜੀ ਕਾਮਿਆਂ ਨੇ ਆਵਾਜ਼ ਉਠਾਈ।

ਦਿਸੰਬਰ, 2008 - ਕਰਿਸਮਸ ਸੀਜ਼ਨ ਦੇ ਦੌਰਾਨ ਖੇਤਾਂ ਵਿੱਚ ਕੰਮ ਕਰਨ ਵਾਲੇ ਹੋਰ 50 ਤੋਂ ਵੱਧ ਵਿਦੇਸ਼ੀ ਕਾਮਿਆਂ ਨੂੰ ਕੱਡ ਦਿੱਤਾ ਗਿਆ।

ਜਨਵਰੀ, 2009 - ਓਨਟਾਰੀਓ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਇਹ ਸੀਜ਼ਨ ਨਿਆਂ ਨਾਲ ਭਰਿਆ ਹੋਣਾ ਚਾਹੀਦਾ ਹੈ।
UFCW ਕੈਨੇਡਾ ਦੇ ਪ੍ਰੈਜ਼ੀਡੈਂਟ ਵੇਅਨ ਹੈਨਲੀ ਨੇ ਕਿਹਾ, "ਓਨਟਾਰੀਓ ਦੇ ਖੇਤੀਬਾਡ਼ੀ ਕਰਨ ਵਾਲੇ ਕਾਮੇ ਇਹ ਉਮੀਦ ਕਰਨ ਕਿ ਪ੍ਰੀਮੀਅਰ ਫੈਸਲੇ ਦਾ ਸਨਮਾਨ ਕਰੇਗਾ ਅਤੇ ਹੋਰ ਦੇਰ ਕੀਤੇ ਬਿਨਾਂ ਸਹੀ ਕੰਮ ਕਰੇਗਾ।"

ਫਰਵਰੀ, 2009 - UN ਏਜੰਸੀ ਨੇ ਫਾਰਮ ਯੂਨਿਅਨਾਂ ਤੇ ਲਗਾਈ ਗਈ ਰੋਕ ਵਜੋਂ ਓਨਟਾਰੀਓ ਤੇ ਉੰਗਲੀ ਉਠਾਈ
ਸੰਯੁਕਤ ਰਾਸ਼ਟਰ ਦੀ ਅਜਿਹੀ ਏਜੰਸੀ, ਜੋ ਅੰਤਰਰਾਸ਼ਟਰੀ ਕਿਰਤ ਮਾਨਕਾਂ ਦੀ ਦੇਖ-ਰੇਖ ਕਰਦੀ ਹੈ, ਉਸ ਨੇ ਕੈਨੇਡਾ ਦੀ ਉਨ੍ਹਾਂ ਪਰਦੇਸ਼ਾਂ ਲਈ ਬਹੁਤ ਅਲੋਚਨਾ ਕੀਤੀ ਜਿੱਥੋਂ ਦੇ ਨਿਯਮ ਖੇਤੀਬਾੜੀ ਕਰਨ ਵਾਲੇ ਕਾਮਿਆਂ ਨੂੰ ਸੰਘ ਵਿੱਚ ਸ਼ਾਮਲ ਹੋਣ ਤੋਂ ਰੋਕਦੇ ਹਨ।

ਫਰਵਰੀ, 2009 - End the Harvest of Death (ਮੌਤ ਦੀ ਉਪਜ ਨੂੰ ਸਮਾਪਤ ਕਰੋ)
ਰਾਸ਼ਟਰੀ ਪ੍ਰੈਜ਼ੀਡੈਂਟ ਵੇਅਨ ਹੈਨਲੀ ਵੱਲੋਂ ਅਲਬਰਟਾ ਪ੍ਰੀਮੀਅਰ ਐਡ ਸਟੈਲਮੈਕ ਨੂੰ ਇੱਕ ਖੁੱਲਮ-ਖੁੱਲਾ ਪੱਤਰ
”ਕੈਨੇਡਾ ਦੇ ਸਭ ਤੋਂ ਵੱਡੇ ਨਿਜੀ-ਖੇਤਰ ਸੰਘ ਦਾ ਮੁਖੀ ਹੋਣ ਦੇ ਨਾਤੇ ਅਤੇ ਅਲਬਰਟਾ ਵਿੱਚ 35,000 ਤੋਂ ਵੀ ਵੱਧ ਭੋਜਨ ਕਾਮਿਆਂ ਵੱਲੋਂ, ਮੈਂ ਤੁਹਾਨੂੰ ਜੋਰ ਪਾ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਜਸਟਿਸ ਬਾਰਲੇ ਦੀ ਜਾਂਚ ਰਾਹੀਂ ਅੱਗੇ ਰੱਖੀਆਂ ਗਈਆਂ ਹਦਾਇਤਾਂ ਨੂੰ ਛੇਤੀ ਹੀ ਮੰਨ ਕੇ ਅਤੇ ਲਾਗੂ ਕਰਕੇ ਭਵਿੱਖਕ ਉਦਯੋਗ ਸਬੰਧੀ ਮੌਤਾਂ ਨੂੰ ਰੇਕਣ ਵਿੱਚ ਕਿਰਿਆਸ਼ੀਲ ਭੂਮਿਕਾ ਨਿਭਾਓ।”

ਫਰਵਰੀ, 2009 - Tragedy at Mayfair Farms (ਮੇਅਫੇਅਰ ਫਾਰਮਸ ਵਿਖੇ ਦੁਰਘਟਨਾ)
ਸੋਮਵਾਰ ਨੂੰ ਮੈਲਿਟੋਬਾ ਦੇ ਕਿਸਾਨ ਦੀ ਮੌਤ ਅਤੇ ਤਿੰਨ ਕਾਮਿਆਂ ਨੂੰ ਸੱਟ ਲੱਗਣ ਦੇ ਸਬੰਧ ਵਿੱਚ UFCW ਕੈਨੇਡਾ ਦੇ ਰਾਸ਼ਟਰੀ ਪ੍ਰੈਜ਼ੀਡੈਂਟ ਵੇਅਨ ਹੈਨਲੀ ਨੇ ਕਿਹਾ, "ਇੱਕ ਦੁਖਦ ਯਾਦਦਹਾਨੀ ਹੈ ਜਿਸ ਵਿੱਚ ਕਿਸਾਨ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮੇ ਮੁਸ਼ਕਲ, ਅਚਾਨਚਕ ਅਤੇ ਖਤਰਨਾਕ ਹਲਾਤਾਂ ਨਾਲ ਹਰ ਰੌਜ਼ ਜੂਝ ਰਹੇ ਹਨ।"

ਮਤ ਫਰਵਰੀ, 2009 - UFCW ਕੈਨੇਡਾ ਨੇ ਓਨਟਾਰੀਓ ਦੁਆਰਾ ਕੈਨੇਡਾ ਦੀ ਸੁਪਰੀਮ ਕੋਰਟ ਨੂੰ ਕੀਤੀ ਗਈ ਅਪੀਲ ਦਾ ਵਿਰੋਧ ਕੀਤਾ
UFCW ਕੈਨੇਡਾ ਨੇ ਓਨਟਾਰੀਓ ਦੁਆਰਾ ਸੁਪਰੀਮ ਕੋਰਟ ਆਫ ਕੈਨੇਡਾ ਨੂੰ ਦਿੱਤੀ ਗਈ ਉਸ ਅਰਜ਼ੀ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਨਵੰਬਰ 2008 ਦੇ ਨਿਚਲੀ ਅਦਾਲਤ ਦੇ ਫੈਸਲੇ ਦੀ ਪਰਦੇਸ਼ਕ ਅਪੀਲ ਦੀ ਸੁਣਵਾਈ ਹੋਈ ਅਤੇ ਇਹ ਫੈਸਲਾ ਹੋਇਆ ਕਿ ਖੇਤੀਬਾਡ਼ੀ ਕਰਨ ਵਾਲੇ ਕਾਮਿਆਂ ਉੱਤੇ ਯੂਨੀਅਨ ਵਿੱਚ ਸ਼ਾਮਲ ਹੋਣ ਨੂੰ ਓਨਟਾਰੀਓ ਦੁਆਰਾ ਲਗਾਈ ਗਈ ਰੋਕ ਗੈਰ-ਕੰਨੂਨੀ ਹੈ।

ਫਰਵਰੀ, 2009 - ਮੈਕਸੀਕੋ ਪਰਦੇਸ਼ ਅਤੇ UFCW ਕੈਨੇਡਾ ਨੇ ਪ੍ਰਵਾਸੀ ਮਜਦੂਰ ਸੁਰੱਖਿਆ ਸੰਧੀ ਤੇ ਹਸਤਾਖਰ ਕੀਤੇ

MORELIA, MICHOACÁN, MEXICO, ਫਰਵਰੀ 24, 2009 - ਨਵੇਂ ਇਤਿਹਾਸਕ ਸਮਝੌਤੇ ਦੇ ਅਧੀਨ  ਮੈਕਸੀਕੋ ਦੇ ਪਰਦੇਸ਼ Michoacán (ਮਿਕੋਆਕੈਨ) ਦੇ ਪ੍ਰਵਾਸੀ ਕਾਮਿਆਂ ਨੂੰ ਇਸ ਸੀਜ਼ਨ ਕੈਨੇਡਾ ਪਹੁੰਚਣ ਤੇ ਵਧ ਸੁਰਖਿਆ ਮਿਲੇਗੀ। ਸੰਧੀ ਦੇ ਤਹਿਤ, Michoacán (ਮਿਕੋਆਕੈਨ) ਤੋਂ ਆਏ ਕਾਮਿਆਂ ਦੀ ਕੈਨੇਡਾ ਵਿੱਚ Agriculture Workers Alliance (AWA) ਦੇ ਸਹਿਯੋਗ ਨਾਲ UFCW ਕੈਨੇਡਾ ਦੁਆਰਾ ਮਦਦ ਕੀਤੀ ਜਾਵੇਗੀ।

ਮਾਰਚ, 2009 - UFCW ਕੈਨੇਡਾ ਨੇ ਓਨਟਾਰੀਓ ਦੀ ਸ਼ਿਕਾਇਤ ਯੁਨਾਇਟਿਡ ਨੇਸ਼ਨਜ਼ ਏਜੰਸੀ ਨੂੰ  ਦਰਜ ਕੀਤੀ
UFCW ਕੈਨੇਡਾ ਨੇ International Labour Organization (ਅੰਤਰਰਾਸ਼ਟਰੀ ਮਜਦੂਰ ਸੰਸਥਾ) ਨੂੰ ਇੱਕ ਵਿਹਾਰਕ ਸ਼ਿਕਾਇਤ ਦਰਜ ਕੀਤੀ ਜਿਸ ਵਿੱਚ ਓਨਟਾਰੀਓ ਤੇ ਉਸ ਦੁਆਰਾ ਖੇਤੀਬਾੜੀ ਯੂਨੀਅਨ ਤੇ ਲਗਾਈ ਗਈ ਰੋਕ ਦਾ ਆਰੋਪ ਲਗਾਇਆ ਗਿਆ ਸੀ ਜੋ ਓਨਟਾਰੀਓ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।
ਓਨਟਾਰੀਓ ਦੇ ਖੇਤੀਬਾਡ਼ੀ ਕਰਨ ਵਾਲੇ ਕਾਮਿਆਂ ਦੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਜਾਰੀ

2 ਅਪ੍ਰੈਲ, 2009 - ਓਨਟਾਰੀਓ ਵਿੱਚ ਖੇਤੀਬਾਡ਼ੀ ਕਰਨ ਵਾਲੇ ਕਾਮਿਆਂ ਦੇ ਬੁਨਿਆਦੀ ਕਿਰਤ ਅਤੇ ਮਾਨਵੀ ਅਧਿਕਾਰਾਂ ਨੂੰ ਹਾਲ ਹੀ ਦੇ ਓਨਟਾਰੀਓ ਦੇ ਨਿਚਲੀ ਅਦਾਲਤ ਦੇ ਫੈਸਲੇ, ਜਿਸ ਵਿੱਚ ਇਹ ਫੈਸਲਾ ਹੋਇਆ ਸੀ ਕਿ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਉੱਤੇ ਪਰਦੇਸ਼ ਦੀ ਹਾਲੀਆ ਰੋਕ ਗੈਰ-ਕੰਨੂਨੀ ਹੈ, ਦੀ ਪਡ਼ਚੋਲ ਕਰਨ ਲਈ ਉਸ ਦੇਸ਼ ਦੀ ਉੱਚ ਅਦਾਲਤ ਦੀ ਰਜ਼ਾਮੰਦੀ ਤੋਂ ਬਾਅਦ ਇੱਕ ਵਾਰ ਫੇਰ ਸੁਪਰੀਮ ਕੋਰਟ ਆਫ ਕੈਨੇਡਾ ਦੇ ਸਾਮ੍ਹਣੇ ਪੇਸ਼ ਕੀਤਾ ਜਾਵੇਗਾ।