कृषि श्रमिकों एलायंस

सार्वजनिक कि खेत मजदूर काम करते महसूस करने की शुरूआत कर रहा है कि समाज के सभी लाभ.






Agriculture Workers Alliance (ਖੇਤੀਬਾੜੀ ਕਾਮਿਆਂ ਦਾ ਗੱਠਜੋੜ) ਇੱਕ ਬਰਾਬਰ ਦੇ ਮੌਕੇ ਦੇਣ ਵਾਲਾ ‎ਰੋਜ਼ਗਾਰ ਪ੍ਰਦਾਤਾ ਹੈ। ਸਾਡੀ ਸੰਸਥਾ ਰਾਸ਼ਟਰੀ ਪੱਧਰ ਤੇ ਰੋਜ਼ਗਾਰ ਦੇ ਮੌਕਿਆਂ ਦੀ ਪੇਸ਼ਕਸ਼ ਕਰਦੀ ਹੈ। ‎

ਜੇਕਰ ਤੁਸੀਂ ਸਾਡੇ ਸਥਾਨਕ ਕੇਂਦਰਾਂ ਵਿੱਚੋਂ ਕਿਸੇ ਇੱਕ ਲਈ ਕੰਮ ਕਰਨ ਵਿੱਚ ਰੁਚੀ ਰੱਖਦੇ ਹੋ, ਤਾਂ ਕ੍ਰਿਪਾ ਕਰਕੇ ‎‎”ਸਾਡੇ ਨਾਲ਼ ਸੰਪਰਕ ਕਰੋ” ਸੂਚੀ ਤੋਂ ਢੁਕਵੀਂ ਸੰਪਰਕ ਜਾਣਕਾਰੀ ਨੂੰ ਚੁਣੋ ਅਤੇ ਰੋਜ਼ਗਾਰ ਲਈ ਚੁਣੇ ਜਾਣ ਲਈ ‎ਆਪਣਾ ਬਾਇਓ-ਡਾਟਾ ਈ-ਮੇਲ ਕਰੋ। ‎

ਅਸੀਂ ਰੋਜ਼ਗਾਰ ਲਈ ਸਾਰੀਆਂ ਅਰਜੀਆਂ ਦੀ ਸਮੀਖਿਆ ਕਰਦੇ ਹਾਂ, ਭਾਵੇਂ ਕਿ, ਪਦ ਲਈ ਕੇਵਲ ਢੁਕਵੇਂ ‎ਉਮੀਦਵਾਰਾਂ ਨੂੰ ਹੀ ਸੰਪਰਕ ਕੀਤਾ ਜਾਏਗਾ।