कृषि श्रमिकों एलायंस

सार्वजनिक कि खेत मजदूर काम करते महसूस करने की शुरूआत कर रहा है कि समाज के सभी लाभ.






ਖੇਤੀਬਾੜੀ ਕਾਮਿਆ ਲਈ ਸੋਮੇ ਸਫ਼ਾ  ਏ ਡਬਲਿਊ ਏ ਮੈਬਰਾ , ਐਨ ਜੀ ਓ ਦੇ ਸਹਾਇਤਾ ਗਰੁੱਪਾਂ ਅਤੇ ਇਕੱਲੇ ਮਨੁੱਖਾ ਨੂੰ ਦੁਨੀਆਂ ਭਰ ਵਿਚ ਪ੍ਰਾਪਤ ਹੋਣ ਵਾਲਾ ,ਲਗਾਤਾਰ ਵੱਧਣ ਅਤੇ ਫੈਲਣ ਵਾਲਾ ਸੂਚਨਾ  ਦਸਤਾਵੇਜ਼, ਲਾਇਬ੍ਰੇਰੀ  ਸੋਤ ਹੈ। 

ਕ੍ਰਿਪਾ ਕਰਕੇ ਕਨੇਡੀਅਨ ਖੇਤੀਬਾੜੀ ਕਾਮਿਆ  ਦੇ ਸੰਘਰਸ਼ਾ ਅਤੇ ਜਿੱਤਾ ਦੀ ਨਵੀਨ ਜਾਣਕਾਰੀ ਲਈ ਸਾਡੇ ਲਾਇਬ੍ਰੇਰੀ  ਸੋਤ ਨੂੰ ਲਗਾਤਾਰ ਚੈਕ ਕਰਦੇ ਰਹੋ।

ਸ਼ਾਮਲ ਹੋ ਜਾਵੋ ! ਮੈਬਰ ਬਣ ਕੇ ਸਾਡੇ ਸਰਗਰਮ ਗਰੁੱਪ   ਵਿਚ ਸਾਮਲ ਹੋ ਜਾਵੋ ।